CM ਜੀ ਦਾ ਐਲਾਨ
1 ਜੁਲਾਈ ਯਾਨੀ ਅੱਜ ਤੋਂ ਬਿਜਲੀ ਦੇ 300 ਯੂਨਿਟ ਹਰ ਪਰਿਵਾਰ ਨੂੰ ਹਰ ਮਹੀਨੇ ਮਿਲਣਗੇ ਮੁਫ਼ਤ
31 ਦਸੰਬਰ 2021 ਤੋਂ ਪਹਿਲਾਂ ਦੇ ਘਰੇਲੂ ਬਿਜਲੀ ਦੇ ਬਕਾਏ ਮੁਆਫ਼ ਕੀਤੇ ਜਾਣਗੇ, ਕੋਈ ਵੀ ਸ਼ਰਤ ਲਾਗੂ ਨਹੀਂ। ਹੁਣ ਤੋਂ ਜ਼ਿਆਦਾਤਰ ਪੰਜਾਬੀਆਂ ਦੇ ਬਿਜਲੀ ਦੇ ਬਿੱਲ ਜ਼ੀਰੋ ਆਇਆ ਕਰਨਗੇ
2:13
7K views
71
126
454












