Opens profile photo
Follow
Aman Arora
@AroraAmanSunam
Cabinet Minister for Information & PR, Housing & Urban Development & New & Ren Energy. MLA Sunam,Pb Staunch admirer of'Kejriwal Model of Good&Honest Governance'
Sunam, Indiapunjabassembly.nic.in/index.php/memb…Born August 12, 1974Joined February 2016

Aman Arora’s Tweets

ਕੇਂਦਰ ਸਰਕਾਰ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੀਆਂ ਸਰਾਵਾਂ ਤੇ ਲਗਾਏ GST, ਪੇਂਡੂ ਏਰੀਆ ਵਿਚ ਮਹਿੰਗਾਈ ਅਤੇ ਕਿਸਾਨੀ ਆਮਦਨ ਦੇ ਅਹਿਮ ਮੁੱਦਿਆਂ ਦੀ ਅਵਾਜ ਸੰਸਦ ਵਿਚ ਬੁਲੰਦ ਕਰਦੇ ਹੋਏ ਪੰਜਾਬ ਤੋਂ ਰਾਜਸੱਭਾ ਮੈਂਬਰ ਸ਼੍ਰੀ ਜੀ...
Quote Tweet
महंगाई और जीएसटी के मुद्दे पर आज राज्यसभा में अपना पक्ष रखा
Embedded video
7:01
11.8K views
3
14
40
ਅੱਜ ਸੁਨਾਮ,ਚੀਮਾਂ ਅਤੇ ਲੌਂਗੋਵਾਲ ਵਿਖੇ ਉਚ ਪ੍ਰਸਾਸਨਿਕ ਅਧਿਕਾਰੀਆਂ ਨਾਲ ਵੱਖ-2 ਥਾਵਾਂ ਦਾ ਦੌਰਾ ਕਰਦਿਆਂ ਕੂੜੇ ਦੇ ਯੋਗ ਪ੍ਰਬੰਧਨ, ਸਾਫ਼ ਸਫਾਈ,ਪੀਣ ਵਾਲੇ ਪਾਣੀ ਅਤੇ ਸੀਵਰੇਜ, ਬਰਸਾਤੀ ਪਾਣੀ ਦੇ ਢੁੱਕਵੇਂ ਪ੍ਰਬੰਧਨ, ਅਤੇ ਅਣਵਰਤੀਆਂ ਸਰਕਾਰੀ ਥਾਵਾਂ ਦੇ ਸੁੰਦਰੀਕਰਨ ਜਿਹੇ ਮਹੱਤਵਪੂਰਨ ਪ੍ਰੋਜੈਕਟਾਂ 'ਤੇ ਵਿਸਥਾਰਤ ਅਤੇ ਯੋਜਨਾਬੱਧ ਰੂਪਰੇਖਾ ਉਲੀਕੀ
Image
Image
Image
Image
5
12
46
ਸ੍ਰੀ ਜੀ ਅਤੇ ਸ੍ਰ ਜੀ ਦੀ ਇਮਾਨਦਾਰ ਕਾਰਜਸ਼ੈਲੀ ਤੋਂ ਪ੍ਰਭਾਵਿਤ ਹੋ ਕੇ ਹਲਕਾ ਸੁਨਾਮ ਦੇ ਪਿੰਡ ਸੇਰੋਂ ਦੇ ਮੌਜੂਦਾ #ਸਰਪੰਚ ਪ੍ਰਗਟ ਸਿੰਘ,#ਪੰਚ ਮੇਵਾ ਸਿੰਘ,#ਪੰਚ ਗੁਰਪ੍ਰੀਤ ਸਿੰਘ,#ਪੰਚ ਅਵਤਾਰ ਸਿੰਘ ਅਤੇ #ਸਾਬਕਾ_ਸਰਪੰਚ ਬਿੱਕਰ ਸਿੰਘ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਛੱਡ ਵਿੱਚ ਸ਼ਾਮਿਲ ਹੋਏ
12
36
198

Topics to follow

Sign up to get Tweets about the Topics you follow in your Home timeline.

Carousel

Saddened to hear news of the unfortunate death of seven youth from Banur (SAS Nagar), who drowned in the Gobind Sagar lake today. My heartfelt condolences to the bereaved families & friends. May their souls rest in peace.
8
15
98
CM ਸ੍ਰ G ਵੱਲੋਂ ਮੈਨੂੰ ਸੌਂਪੀ ਸ੍ਰੀ ਮੁਕਤਸਰ ਸਾਹਿਬ ਦੀ ਜਿੰਮੇਵਾਰੀ ਤਹਿਤ ਅੱਜMLA ਅਤੇMLA ਦੇ ਨਾਲ ਵੱਖ-2 ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਜਿਲੇਂ ਦੇ ਵਿਕਾਸ ਕਾਰਜਾਂ ਦੀ ਸਮੀਖਿਆ ਕਰਦਿਆਂ ਭਵਿੱਖ ਦੀਆਂ ਵਿਕਾਸ ਯੋਜਨਾਵਾਂ ਲਈ ਵਿਸਥਾਰਤ ਰੂਪਰੇਖਾ ਤਿਆਰ ਕਰਨ ਦੇ ਨਿਰਦੇਸ਼ ਦਿੱਤੇ
Image
Image
Image
Image
16
37
180
ਪੰਜਾਬ ਦੇ ਪਾਣੀਆਂ ਦਾ ਬਹੁਤ ਹੀ ਗੰਭੀਰ ਅਤੇ ਮਹੱਤਵਪੂਰਨ ਮੁੱਦਾ ਤੱਥਾਂ ਦੇ ਅਧਾਰ 'ਤੇ ਅੱਜ ਸੰਸਦ ਵਿੱਚ ਚੁੱਕਦੇ ਹੋਏ ਪੰਜਾਬ ਤੋਂ ਰਾਜਸਭਾ ਮੈਂਬਰ ਸ਼੍ਰੀ ਜੀ
Quote Tweet
ਹਰੀ ਕ੍ਰਾਂਤੀ ਦੀ ਜਨਮਦਾਤਾ ਪੰਜਾਬ ਦੀ ਧਰਤੀ ਦਾ ਪਾਣੀ ਹੇਠਾਂ ਜਾ ਚੁੱਕਿਆ ਹੈ,ਦਰਿਆ ਦੂਸ਼ਿਤ ਹੋ ਚੁੱਕੇ ਹਨ। ਪੰਜਾਬ ਦੇ ਵਾਸੀਆਂ ਨੂੰ ਪੀਣ ਅਤੇ ਖੇਤੀ ਲਈ ਸ਼ੁੱਧ ਪਾਣੀ ਚਾਹੀਦਾ ਹੈ। Food Bowl of India ਜੇਕਰ ਬਚਾਉਣਾ ਹੈ ਤਾਂ ਆਵਾਜ਼ ਬੁਲੰਦ ਕਰਨੀ ਪਵੇਗੀ। ਅੱਜ ਆਪਣੇ ਪੰਜਾਬ ਦੇ ਪਾਣੀ ਲਈ ਰਾਜਸਭਾ ਚ ਆਵਾਜ਼ ਬੁਲੰਦ ਕੀਤੀ।
Embedded video
0:58
23.2K views
20
51
218
ਅੱਜ #ਸ਼ਹੀਦ_ਊਧਮ_ਸਿੰਘ ਜੀ ਦੇ ਸ਼ਹੀਦੀ ਦਿਹਾੜੇ 'ਤੇ CM ਸ੍ਰ G ਨਾਲ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਮੈਂ ਧੰਨਵਾਦੀ ਹਾਂ CM #ਭਗਵੰਤ_ਮਾਨ ਜੀ ਦਾ ਜਿੰਨਾ ਇਸ ਮੌਕੇ ਹਲਕਾ ਸੁਨਾਮ ਲਈ 22.60ਕਰੋੜ ਦੇ ਵਿਕਾਸ ਕਾਰਜਾਂ ਦੇ ਐਲਾਨ ਕੀਤੇ,ਜਿਸ ਤਹਿਤ ITI ਸੁਨਾਮ ਵਿਖੇ 1.66ਕਰੋੜ ਨਾਲ ਬਣਨ ਵਾਲੇ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ
Image
Image
Image
Image
9
43
222
ਪੰਜਾਬ ਦੇ ਲੋਕਾਂ ਨੇ ਆਪਣੀ ਧਰਤੀ ਦਾ ਪੁੱਤ ਚੁਣਿਆ ਹੈ, ਜਿਹੜਾ ਸਾਫ਼ ਨੀਅਤ ਨਾਲ ਪੰਜਾਬ ਦੀ ਸੇਵਾ ਕਰਨ ਲੱਗਿਆ ਹੋਇਆ ਹੈ — ਕੈਬਨਿਟ ਮੰਤਰੀ, ਪੰਜਾਬ
Embedded video
0:39
1.3K views
12
32
128
Deplorable condition of Faridkot Medical College narrates the sad story of development that took place in 50-yrs of Congress & SAD-BJP rules in Punjab which led to #SorryStateOfAffairs⁩ ji’s Govt is committed to transform Healthcare Infrastructure in Punjab
Image
Image
120
216
654
Green energy is the only solution to meet our future energy requirements in an eco-friendly manner. The brainstorming session during Bijli Mahotsav at SLIET, Longowal was focused on making Punjab a leader in sustainable energy production under the leadership of CM G
Image
Image
Image
29
23
195
To fulfill ⁦⁩ ji’s commitment to provide best atmosphere 2ppl living in Urban Areas,held meetings with Resident Welfare Associations,Developers & Officers of Patiala Dev Authority.We r committed 2provide honest,accountable & timebound services 2the ppl of State
Image
Image
30
37
193
ਮਾਨਯੋਗ ਮੁੱਖ ਮੰਤਰੀ ਸ੍ਰ ਜੀ ਵੱਲੋਂ ਸ਼ੁਰੂ ਕੀਤੀ ਗਈ 'ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ' ਤਹਿਤ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਲਈ ਅੱਜ ਪਿੰਡ ਬਡਰੁੱਖਾਂ ਵਿਖੇ ਪੌਦੇ ਲਗਾਏ ਗਏ। ਇਸ ਮੁਹਿੰਮ ਤਹਿਤ ਸੰਗਰੂਰ ਜ਼ਿਲ੍ਹੇ ਵਿੱਚ 600 ਏਕੜ ਪੰਚਾਇਤੀ ਜ਼ਮੀਨ ਉਤੇ ਜੰਗਲ ਲਗਾਇਆ ਜਾਵੇਗਾ ।
Image
Image
Image
Image
15
20
163
To realise dream of ji by ensuring planned development in urban areas, I have decided to visit all Urban Development Authorities to assess development being carried out at ground level. I'll start my Punjab tour with visit at Patiala Development Authority this week
Image
61
123
699
ਮਾਨਯੋਗ ਮੁੱਖ ਮੰਤਰੀ ਸ੍ਰ. ਜੀ ਦੀ ਰਹਿਨੁਮਾਈ ਹੇਠ ਪੰਜਾਬ ਵਿੱਚੋਂ ਨਸ਼ਿਆ ਅਤੇ ਗੈਂਗਸਟਰਵਾਦ ਨੂੰ ਜੜ੍ਹ ਤੋਂ ਖਤਮ ਕਰਨ ਲਈ ਵਚਨਵੱਧ ਹੈ। ਆਉਣ ਵਾਲੇ ਦਿਨਾਂ ਵਿੱਚ ਪੰਜਾਬ ਵਿੱਚ ਗੈਂਗਸਟਰਵਾਦ ਬੀਤੇ ਦਿਨਾਂ ਦੀ ਗੱਲ ਬਣਕੇ ਰਹਿ ਜਾਵੇਗਾ...
Quote Tweet
ਪੰਜਾਬ ਨੂੰ ਬਹੁਤ ਜਲਦ ਨਸ਼ਾ ਮੁਕਤ ਬਣਾ ਦੇਵਾਂਗੇ, ਪੰਜਾਬ ਪੁਲਸ ਪੂਰੀ ਮੁਸਤੈਦੀ ਨਾਲ ਕੰਮ ਕਰ ਰਹੀ ਹੈ —@AroraAmanSunam ਕੈਬਨਿਟ ਮੰਤਰੀ, ਪੰਜਾਬ
Embedded video
2:19
2.4K views
15
13
107
A decisive battle against gangs,gangsters & drugs has been started by ji’s Govt. This gang-culture which had been patronised by the Govts in the past will soon be the story of the past.None who dare to challenge the law of the land will be spared
68
186
777
Had a healthy discussion with Principal Secretary & other senior officials of to ensure balanced growth in urban areas and planned development of residential, commercial & industrial spaces using ultra-modern technology in Punjab
Image
31
29
215
मध्यप्रदेश के सिंगरौली नगर निगम में मेयर पद पर जीत हासिल करने वालीं AAP उम्मीदवार रानी अग्रवाल जी, सभी विजेताओं और कार्यकर्ताओं को बहुत-बहुत बधाई। मेहनत से जनता के लिए काम कीजिए। देश के हर कोने में अब जनता आम आदमी पार्टी की काम की ईमानदार राजनीति को पसंद कर रही है।
Quote Tweet
AAP's GRAND ENTRY IN MADHYA PRADESH‼️ Our Mayoral Candidate @AAPRaniAgrawal WINS Singrauli 🥳 Congratulations to our winning councillors as well Madhya Pradesh welcomes '@ArvindKejriwal Model of Governance' with open arms #SingrauliMeinBhiKejriwal
Image
Image
754
2,098
8,584
मोदी जी जी से डरते क्यों है? कारण साफ़ है मोदी का माडल फ़र्ज़ी है का मॉडल असली है। जी को सिंगापुर वर्ल्ड सिटी सम्मेलन में जाने की अनुमति क्यों नही? सर्वदलीय बैठक में ये मुद्दा उठाया तो सरकार के पास कोई जवाब नही।
324
881
2,754
ਅੱਜ MLAਸੰਗਰੂਰ ਦੇ ਨਾਲ ਭੱਠਾ ਐਸੋਸੀਏਸ਼ਨ ਸੰਗਰੂਰ ਵੱਲੋਂ ਕਰਵਾਏ ਗਏ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਅਤੇ ਭੱਠਾ ਮਾਲਕਾਂ ਦੀਆਂ ਸਮੱਸਿਆਵਾਂ ਸੁਣ ਹੱਲ ਕਰਨ ਦਾ ਭਰੋਸਾ ਦਿਵਾਇਆ । ਮਾਨਯੋਗ CM ਜੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਉਹਨਾਂ ਦੀਆਂ ਜਾਇਜ ਮੰਗਾ ਦਾ ਪਹਿਲ ਦੇ ਅਧਾਰ ਤੇ ਹੱਲ ਕਰਨ ਲਈ ਵਚਨਬੱਧ ਹੈ ।
28
28
180
ਹਲਕਾ ਸੁਨਾਮ ਵੱਲੋਂ ਮਿਲਦੇ ਅਥਾਹ ਪਿਆਰ ਦਾ ਮੁੱਲ ਮੋੜਦੇ ਹੋਏ ਮੇਰਾ ਇਹ ਫਰਜ਼ ਬਣਦਾ ਹੈ ਕਿ ਆਪਣੇ ਏਰੀਆ ਨੂੰ ਬੁਨਿਆਦੀ ਸਹੂਲਤਾਂ ਨਾਲ ਲੈਂਸ ਕੀਤਾ ਜਾਵੇਂ,ਇਸੇ ਮੰਤਵ ਨਾਲ ਅੱਜ CM ਜੀ ਦੀ ਰਹਿਨੁਮਾਈ ਹੇਠ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਾਅ ਲਈ 2ਹੋਰ ਫਾਇਰ ਬ੍ਰਿਗੇਡ ਦੀਆਂ ਅਤਿ ਆਧੁਨਿਕ ਗੱਡੀਆਂ ਨਗਰ ਕੌਂਸਲ ਸੁਨਾਮ ਨੂੰ ਸੌਂਪੀਆਂ
31
32
220
ਚੋਣਾਂ ਤੋਂ ਪਹਿਲਾਂਦੇ ਕੌਮੀ ਕਨਵੀਨਰ ਸ਼੍ਰੀਜੀ ਅਤੇ ਦੇ ਪ੍ਰਧਾਨ ਸ੍ਰਜੀ ਨੇ ਪੰਜਾਬੀਆਂ ਨੂੰ ਬਿਜਲੀ ਦੀ 600 ਯੂਨਿਟ ਮੁਫ਼ਤ ਦੇਣ ਦੀ ਗਾਰੰਟੀ ਦਿੱਤੀ ਸੀ,ਜੋਂ ਕਿ 1 ਜੁਲਾਈ ਤੋਂ ਪੁਰੀ ਕਰ ਦਿੱਤੀ ਹੈ, ਇਸ ਨਾਲ 51ਲੱਖ ਘਰਾਂ ਨੂੰ ਬਿੱਲ 0 ਆਵੇਗਾ । ਜੋ ਕਹਿੰਦੇ ਹਾਂ ਓਹ ਪੂਰਾ ਕਰਦੇ ਹਾਂ
Image
35
18
85
ਮਾਨਯੋਗ CM ਸ੍ਰ ਜੀ ਦੀ ਰਹਿਨੁਮਾਈ ਹੇਠ ਆਪਣੇ ਪਿਤਾ ਬਾਬੂ ਭਗਵਾਨ ਦਾਸ ਅਰੋੜਾ ਜੀ ਦੇ ਨਕਸ਼ੇ ਕਦਮ 'ਤੇ ਚਲਦਿਆਂ ਅੱਜ ਆਪਣੇ ਹਲਕਾ ਸੁਨਾਮ ਦੇ ਪਿੰਡ ਚੌਵਾਸ ( ਜਖੇਪਲ ) ਵਿਖੇ 50 ਲੱਖ ਰੁਪਏ ਨਾਲ ਹੋਣ ਵਾਲੇ ਵੱਖ-ਵੱਖ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖ ਹਲਕਾ ਸੁਨਾਮ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ।
Image
Image
Image
21
23
100
ਸ਼ਹੀਦ-ਏ-ਆਜਮ ਸਰਦਾਰ ਭਗਤ ਸਿੰਘ ਜੀ ਸਿਰਫ ਪੰਜਾਬ ਦੇ ਹੀ ਨਹੀਂ ਬਲਕਿ ਪੂਰੇ ਭਾਰਤ ਦੇਸ਼ ਦੇ ਨੌਜਵਾਨਾਂ ਲਈ ਰੋਲ ਮਾਡਲ ਹਨ, ਉਨ੍ਹਾ ਦਾ ਅਪਮਾਨ ਨਾਂ ਸਹਿਣਯੋਗ ਹੈ । ਇਸ ਲਈ ਸਿਮਰਨਜੀਤ ਸਿੰਘ ਮਾਨ ਜੀ ਆਪਣੀ ਇਸ ਘਿਨਾਉਣੀ ਹਰਕਤ ਲਈ ਪਾਰਲੀਮੈਂਟ ਵਿੱਚ ਸੁੰਹ ਚੁੱਕਣ ਤੋਂ ਪਹਿਲਾਂ ਸਮੁੱਚੇ ਦੇਸ਼ ਵਾਸੀਆਂ ਤੋਂ ਮੁਆਫੀ ਮੰਗਣ...
11
26
69
Show this thread
ਜਿਥੇ ਇੱਕ ਪਾਸੇ ਸ੍ਰਜੀ ਨੇ ਸ਼ਹੀਦ ਭਗਤ ਸਿੰਘ ਜੀ ਨੂੰ ਆਪਣਾ ਆਦਰਸ਼ ਮੰਨਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਦੀ ਸਹੁੰ ਸ਼ਹੀਦ ਦੇ ਜੱਦੀ ਪਿੰਡ ਖ਼ਟਕਟ ਕਲਾਂ ਵਿਖੇ ਚੁੱਕੀ ਓਥੇ ਹੀ ਸਿਮਰਨਜੀਤ ਸਿੰਘ ਮਾਨ ਜੀ ਦਾ ਪਾਰਲੀਮੈਂਟ ਮੈਂਬਰ ਵਜੋਂ ਸਹੁੰ ਚੁੱਕਣ ਤੋਂ ਪਹਿਲਾਂ ਸ਼ਹੀਦ ਭਗਤ ਸਿੰਘ ਜੀ ਨੂੰ ਅੱਤਵਾਦੀ ਕਹਿਨਾਂ ਘੋਰ ਨਿੰਦਣਯੋਗ ਹੈ ।
42
57
187
Show this thread